ਪ੍ਰੇਮ ਰਾਵਤ ਦੀ ਤਸਵੀਰ

ਪ੍ਰੇਮ ਰਾਵਤ - ਸ਼ਾਂਤੀ ਦੇ ਸ਼ਬਦ

ਪ੍ਰੇਮ ਰਾਵਤ ਅੰਦਰੂਨੀ ਸ਼ਾਂਤੀ ਬਾਰੇ ਗੱਲ ਕਰਦੇ ਹਨ। ਬਚਪਨ ਤੋਂ ਹੀ ਉਹ ਮਨੁੱਖਾਂ ਨੂੰ ਇਸ ਸੰਭਾਵਨਾ ਬਾਰੇ ਦੱਸਦੇ ਆ ਰਹੇ ਹਨ ਕਿ ਇਸੇ ਜੀਵਨ ਵਿੱਚ ਪੂਰਨਤਾ ਦਾ ਅਨੁਭਵ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਸੰਦੇਸ਼ ਕਿਸੇ ਜਾਤ, ਧਰਮ ਜਾਂ ਸੱਭਿਆਚਾਰ ਨਾਲ ਬੱਝਿਆ ਨਹੀਂ ਹੈ। ਉਹ ਸਿਰਫ਼ ਮਨੁੱਖ ਦੇ ਅੰਦਰ ਮੌਜੂਦ ਉਸ ਕੁਦਰਤੀ ਤਲਬ ਅਤੇ ਉਸ ਅੰਦਰਲੇ ਸਰੋਤ ਦੀ ਯਾਦ ਦਿਵਾਉਂਦੇ ਹਨ ਜੋ ਉਸ ਤਲਬ ਨੂੰ ਸ਼ਾਂਤ ਕਰ ਸਕਦਾ ਹੈ। ਸਿਰਫ਼ ਸ਼ਬਦਾਂ ਅਤੇ ਵਿਚਾਰਾਂ ਤੋਂ ਅੱਗੇ, ਪ੍ਰੇਮ ਰਾਵਤ ਲੋਕਾਂ ਨੂੰ ਅਜਿਹੇ ਸਾਧਨ ਦਿੰਦੇ ਹਨ ਜੋ ਇਸ ਸੰਭਾਵਨਾ ਨੂੰ ਅਨੁਭਵ ਵਿੱਚ ਬਦਲ ਸਕਦੇ ਹਨ। ਪ੍ਰੇਮ ਬਾਰੇ ਹੋਰ ਜਾਣਕਾਰੀ ਲਈ ਸਾਡੇ ਲਿੰਕ ਵੇਖੋ ਜਾਂ ਹੋਰ ਜਾਣਕਾਰੀ ਵਾਲਾ ਪੰਨਾ ਪੜ੍ਹੋ।

ਹੇਠਾਂ ਦਿੱਤੇ ਲਿੰਕ ਪ੍ਰੇਮ ਰਾਵਤ ਦੇ ਦੁਨੀਆ ਭਰ ਵਿੱਚ ਹੋਏ ਜਨਤਕ ਸਮਾਗਮਾਂ ਵਿੱਚੋਂ ਚੁਣੇ ਹੋਏ ਅੰਸ਼ ਹਨ। ਆਨੰਦ ਲਓ!

ਸੂਚੀ 1

    ਸੂਚੀ 2